ਭਾਰਤੀ ਸਟੇਟ ਬੈਂਕ (ਐਸਬੀਆਈ) ਪੀਓ ਭਰਤੀ 2019 ਬਾਰੇ ਸਾਰੀ ਜਾਣਕਾਰੀ

sbi po bharti 2019 ki puri jaankari

**ਐਸਬੀਆਈ ਪੀਓ 2019 ਦੀ ਨੋਟੀਫਿਕੇਸ਼ਨ ਆ ਗਈ ਹੈ। ਐਸਬੀਆਈ ਨੇ ਇਸ ਸਾਲ ਪੀਓ ਪੋਸਟ ਲਈ 2000 ਅਸਾਮੀ ਕੱਢੀਆਂ ਨੇ।**

ਭਾਰਤੀ ਸਟੇਟ ਬੈਂਕ (ਐਸਬੀਆਈ) ਸਾਡੇ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ। ਬੈਂਕ ਵਿਚ ਸਰਕਾਰੀ ਨੌਕਰੀ ਕਰਨਾ ਲੱਖਾਂ ਦਾ ਸੁਫਨਾ ਹੁੰਦਾ ਹੈ। ਐਸਬੀਆਈ ਹਰ ਸਾਲ ਪੀਓ ਦੀ ਭਰਤੀ ਕਰਦਾ ਹੈ ਭਾਰਤੀ ਸਟੇਟ ਬੈਂਕ ਅਤੇ ਉਸ ਦੇ ਨਾਲ ਜੁੜੇ ਬੈਂਕਾਂ ਲਈ। ਆ ਸਾਰੀ ਭਰਤੀਆਂ ਪੁਰਸ਼ ਅਤੇ ਮਹਿਲਾ ਦੋਨਾਂ ਲਈ ਹੁੰਦੀਆਂ ਹਨ। ਜਿਹੜੇ ਉਮੀਦਵਾਰਾਂ ਦੀ ਇਸ ਕਿਰਿਆ ਰਾਹੀਂ ਚੋਣ ਹੋਵੇ ਉਹਨਾਂ ਦੀ ਦੇਸ਼ ਵਿੱਚ ਵਿਚ ਕਿਤੇ ਵੀ ਪੋਸਟਿੰਗ ਹੋ ਸਕਦੀ ਹੈ। ਇਸ ਲੇਖ ਰਾਹੀਂ ਤੁਸੀ ਐਸਬੀਆਈ ਪੀਓ ਭਰਤੀ 2019 ਦੀ ਸਾਰੀ ਜਾਣਕਾਰੀ ਲੈ ਸਕਦੇ ਹੋ।

ਇਸ ਲੇਖ ਨੂੰ ਪੜ੍ਹ ਜਾਣੋ

ਐਸਬੀਆਈ ਬੈਂਕ ਪੀਓ ਕਿ ਹੈ

ਐਸਬੀਆਈ ਬੈਂਕ ਪੀਓ ਦਾ ਕੰਮ ਕਿ ਹੁੰਦਾ ਹੈ

ਐਸਬੀਆਈ ਬੈਂਕ ਪੀਓ ਅਸਾਮੀ 2019

ਐਸਬੀਆਈ ਬੈਂਕ ਪੀਓ ਯੋਗਤਾ 2019

ਐਸਬੀਆਈ ਬੈਂਕ ਪੀਓ ਦੀ ਤਨਖਾਹ

ਐਸਬੀਆਈ ਬੈਂਕ ਪੀਓ ਇਮਤਿਹਾਨ ਦੀ ਤਰੀਕ 2019

ਐਸਬੀਆਈ ਬੈਂਕ ਪੀਓ ਅਰਜ਼ੀ ਦਾ ਫਾਰਮ 2019

ਐਸਬੀਆਈ ਬੈਂਕ ਪੀਓ ਚੋਣ ਦੀ ਕਿਰਿਆ 2019

ਐਸਬੀਆਈ ਬੈਂਕ ਪੀਓ ਇਮਤਿਹਾਨ ਪੈਟਰਨ 2019

ਐਸਬੀਆਈ ਬੈਂਕ ਪੀਓ ਇਮਤਿਹਾਨ ਸਿਲੇਬਸ 2019

ਐਸਬੀਆਈ ਬੈਂਕ ਪੀਓ 2019 ਭਰਤੀ ਦੀ ਤਿਆਰੀ ਕਿਵੇਂ ਕਰੀਏ

ਬੈਂਕ ਨੌਕਰੀ ਦੀ ਤਾਜ਼ਾ ਖ਼ਬਰਾਂ

**ਐਸ ਬੀ ਆਈ ਕਲਰਕ ਦੀ ਨੋਟੀਫਿਕੇਸ਼ਨ ਆ ਗਈ ਹੈ। ਆਖਰੀ ਤਰੀਕ apply ਕਰਨ ਦੀ 3 ਮਈ 2019 ਹੈ। ਪੂਰੀ ਜਾਣਕਾਰੀ ਹਿੰਦੀ ‘ਚ ਜਾਨਣ ਲਈ ਇਥੇ ਕਲਿਕ ਕਰੋ।**


ਐਸਬੀਆਈ ਬੈਂਕ ਪੀਓ ਭਰਤੀ 2019 ਨਾਲ ਜੁੜੇ ਕੁਝ ਜਰੂਰੀ ਸਵਾਲ

ਪ੍ਰ. ਕਿ 12ਵੀਂ ਪਾਸ ਯੋਗ ਹਨ?

ਉ. ਐਸਬੀਆਈ ਬੈਂਕ ਪੀਓ ਲਈ ਸਿਰਫ ਗਰੈਜੂਏਟ ਯੋਗ ਹਨ। ਉਮੀਦਵਾਰਾਂ ਨੂੰ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਗਰੈਜੂਏਟ ਹੋਣਾ ਚਾਹੀਦਾ ਹੈ।

ਪ੍ਰ. ਕਿ ਕਾਲਜ/ਯੂਨੀਵਰਸਿਟੀ ਦੇ ਅਖੀਰਲੇ ਸਾਲ ਵਿਚ ਪੜ੍ਹ ਰਹੇ ਵਿਦਿਆਰਥੀ ਯੋਗ ਹਨ?

ਉ. ਹਾਂ, ਅਖੀਰਲੇ ਸਾਲ ਦੇ ਵਿਦਿਆਰਥੀ ਯੋਗ ਹਨ।

ਪ੍ਰ. ਕਿ ਐਸਬੀਆਈ ਬੈਂਕ ਪੀਓ 2019 ਦੀ ਔਫ਼ਿਸ਼ਲ ਸੂਚਨਾ ਆ ਗਈ?

ਉ. ਹਾਂ, ਔਫ਼ਿਸ਼ਲ ਸੂਚਨਾ ਆ ਗਈ। ਸੂਚਨਾ 1 ਅਪ੍ਰੈਲ 2019 ਨੂੰ ਆ ਗਈ ਸੀ।

ਪ੍ਰ. ਕਿ ਫਾਰਮ ਅਤੇ ਇਮਤਿਹਾਨ ਆਨਲਾਈਨ ਹੁੰਦੇ ਹਨ ਜਾਂ ਆਫਲਾਈਨ?

ਉ. ਫਾਰਮ ਅਤੇ ਇਮਤਿਹਾਨ ਆਨਲਾਈਨ ਹੀ ਹੁੰਦੇ ਹਨ। ਆਫਲਾਈਨ ਫਾਰਮ ਨਹੀਂ ਭਰੇ ਜਾਂਦੇ।

ਪ੍ਰ. ਕਿ ਐਸਬੀਆਈ ਬੈਂਕ ਪੀਓ ਦੀ ਪੋਸਟ ਲਈ ਕੰਮ ਕੀਤਾ ਜਾਂ ਕੰਮ ਦਾ ਅਨੁਭਵ  ਹੋਣਾ ਜ਼ਰੂਰੀ ਹੈ?

ਉ. ਨਹੀਂ, ਅਨੁਭਵ ਹੋਣਾ ਜਰੂਰੀ ਨਹੀਂ ਹੈ। ਤੁਸੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਯੋਗ ਹੋ ਜਾਂਦੇ ਹੋ।

ਪ੍ਰ. ਕਿ ਐਸਬੀਆਈ ਬੈਂਕ ਪੀਓ ਦਾ ਇਮਤਿਹਾਨ ਸਿਰਫ ਅੰਗ੍ਰੇਜ਼ੀ (ਇੰਗਲਿਸ਼) ਵਿਚ ਹੀ ਹੁੰਦਾ ਹੈ?

ਉ. ਨਹੀਂ, ਆ ਇਮਤਿਹਾਨ ਦੋ ਭਾਸ਼ਾਵਾਂ ਵਿਚ ਹੁੰਦਾ ਹੈ – ਅੰਗ੍ਰੇਜ਼ੀ ਅਤੇ ਹਿੰਦੀ। ਇੰਗਲਿਸ਼ ਸੈਕਸ਼ਨ ਤੋਂ ਅਲਾਵਾ ਬਾਕੀ ਸੈਕਸ਼ਨ ਹਿੰਦੀ ਵਿਚ ਦੇ ਸਕਦੇ ਹਾਂ।

ਪ੍ਰ. ਐਸਬੀਆਈ ਪੀਓ ਦੇ ਵਿਚ SC/ST ਵਰਗ ਦੇ ਲੋਕ ਕਿੰਨੀ ਵਾਰ ਇਮਤਿਹਾਨ ਦੇ ਸਕਦੇ ਹਨ?

ਉ. SC/ST ਵਰਗ ਦੇ ਲੋਕਾਂ ਲਈ ਕੋਈ ਲਿਮਿਟ ਨਹੀਂ ਹੈ। ਉਹ ਜਿੰਨੀ ਵਾਰ ਚਾਹੁਣ ਇਮਤਿਹਾਨ ਦੇ ਸਕਦੇ ਹਨ। ਬਾਕੀ ਵਰਗ ਦੇ ਲੋਕ ਹੇਠਾਂ ਦਿੱਤੇ ਗਏ “ਯੋਗਤਾ” ਸੈਕਸ਼ਨ ਨੂੰ ਦੇਖਣ।

ਪ੍ਰ. ਐਸਬੀਆਈ ਬੈਂਕ ਪੀਓ ਦੀ ਤਿਆਰੀ ਲਈ ਜਨਰਲ knowledge ਦੀ ਕਿਹੜੀ ਬੁਕ ਬੈਸਟ ਹੈ?

ਉ. ਜਨਰਲ Awareness ਲਈ “ਲਉਸੇਂਟ ਪ੍ਰਕਾਸ਼ਨ” (Lucent Publications) ਦੀ ਕਿਤਾਬ ਬੈਸਟ ਹੈ। ਬਾਕੀ ਸੈਕਸ਼ਨ ਦੀ ਕਿਤਾਬਾਂ ਲਈ ਇੱਥੇ ਕਲਿਕ ਕਰੋ।

ਪ੍ਰ. ਐਸਬੀਆਈ ਬੈਂਕ ਪੀਓ 2019 Prelims ਇਮਤਿਹਾਨ ਦੀ ਤਰੀਕ ਕਿ ਹੈ?

ਉ. Prelims ਇਮਤਿਹਾਨ ਦੀ ਤਰੀਕ – 8, 9, 15 ਅਤੇ 16 ਜੂਨ 2019।


ਐਸਬੀਆਈ ਬੈਂਕ ਪੀਓ (ਪ੍ਰੋਬੇਸ਼ਨਰੀ ਅਫਸਰ) ਨੌਕਰੀ 2019

 ਐਸਬੀਆਈ ਬੈਂਕ ਪੀਓ ਕਿ ਹੈ?

ਪੀਓ (PO) ਦਾ ਮਤਲਬ ਪ੍ਰੋਬੇਸ਼ਨਰੀ ਅਫਸਰ। ਆ ਇਕ ਅਫਸਰ/ਮੈਨੇਜਰ ਦਾ ਓਹਦਾ ਹੈ। ਬੈਂਕ ਅਫਸਰ ਦਾ ਇਹ ਪਹਿਲਾ ਲੈਵਲ ਹੈ।

ਐਸਬੀਆਈ ਬੈਂਕ ਪੀਓ ਦਾ ਕੰਮ ਕਿ ਹੁੰਦਾ ਹੈ?

ਇੱਕ ਪੀਓ ਦੇ ਬਹੁਤ ਸਾਰੇ ਵਿਭਾਗ ਜਿਵੇਂ – ਲੋਨ, ਕਸਟਮਰ ਸਰਵਿਸ, ਖਾਤੇ, ਕੈਸ਼ ਸੰਭੰਦੀ, ਪੇਮੈਂਟ, ਚੈੱਕ ਕਲੀਅਰੈਂਸ, ATM ਸੰਭੰਦੀ, ਇੰਟਰਨੇਟ ਬੈਂਕਿੰਗ ਦੇ ਵਿਚ ਕੰਮ ਕਰਨਾ ਹੁੰਦਾ ਹੈ।

ਐਸਬੀਆਈ ਬੈਂਕ ਪੀਓ ਦੇ ਪੱਧਰ (Levels of promotion in PO)

 • ਪੀਓ (PO)
 • ਡਿਪਟੀ ਮੈਨੇਜਰ (Deputy Manager)
 • ਮੈਨੇਜਰ (Manager)
 • ਚੀਫ਼ ਮੈਨੇਜਰ (Chief Manager)
 • ਅਸਿਸਟੈਂਟ ਜਨਰਲ ਮੈਨੇਜਰ (Assistant General Manager)
 • ਡਿਪਟੀ ਜਨਰਲ ਮੈਨੇਜਰ (Deputy General Manager)
 • ਜਨਰਲ ਮੈਨੇਜਰ (General Manager)

ਐਸਬੀਆਈ ਬੈਂਕ ਪੀਓ ਲਈ ਜ਼ਰੂਰੀ ਹੁਨਰ

ਅਫੇਕਟੀਵ ਕੰਮੁਨੀਕੈਸ਼ਨ ਸਕਿੱਲਸ, ਕੰਪਿਊਟਰ ਸਕਿੱਲਸ, ਲੀਡਰਸ਼ਿਪ ਸਕਿੱਲਸ, ਪ੍ਰੋਬਲਮ ਸੋਲਵਿੰਗ, ਕਵਿਕ ਲਰਨਰ, ਟੀਮ ਪਲੇਅਰ ਆਦਿ।

ਐਸਬੀਆਈ ਬੈਂਕ ਪੀਓ 2019 ਅਸਾਮੀਆਂ

2019 ਦੇ ਵਿਚ ਕੁਲ 2000 ਪੋਸਟਾਂ ਹਨ।

ਵਰਗ SC ST OBC(Non-creamy

layer only)

EWS GEN Total LD VI HI d & e
ਅਸਾਮੀ 300 150 540 200 810 2000 20 20 20 20
ਬੈਕਲੋਗ 53
ਟੋਟਲ 300 150 540 200 810 2000 20 20 73 20
 • PWD categories under clauses ‘d’ & ‘e’ of Section 34(i) of RPWD Act 2016 – (i) “Specific Learning Disability” (SLD); (ii) “Mental Illness” (MI); (iii) “Multiple Disabilities” (multiple disabilities amongst LD, VI, HI, SLD & MI).

ਐਸਬੀਆਈ ਪੀਓ ਯੋਗਤਾ 2019

ਨਾਗਰਿਕਤਾ

 1. ਇੱਕ ਉਮੀਦਵਾਰ –
 2. ਭਾਰਤ ਦਾ ਨਾਗਰਿਕ ਹੋਵੇ ਜਾਂ
 3. ਨੇਪਾਲ ਦਾ ਨਾਗਰਿਕ ਹੋਵੇ ਜਾਂ
 4. ਭੂਟਾਨ ਦਾ ਨਾਗਰਿਕ ਹੋਵੇ ਜਾਂ
 5. ਤਿੱਬਤੀ ਰਫ਼ਿਊਜੀ ਜੋ ਭਾਰਤ ਵਿੱਚ 1 ਜਨਵਰੀ 1962 ਤੋਂ ਪਹਿਲਾਂ ਆਏ ਭਾਰਤ ਵਿਚ ਵੱਸਣ ਲਈ ਜਾਂ
 6. ਭਾਰਤੀ ਸਰੋਤ ਦੇ ਬੰਦੇ ਜੋ Pakistan, Burma, Sri Lanka, East African countries of Kenya, Uganda, the United Republic of Tanzania (formerly Tanganyika and Zanzibar), Zambia, Malawi, Zaire, Ethiopia and Vietnam ਮਾਈਗਰੇਟ ਹੋਕੇ ਭਾਰਤ ਵਿਚ ਵਸਣ ਲਈ ਆਏ ਸਨ।
  (b), (c), (d), (e) ਆ ਬੰਦੇ ਉਹ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਵਲੋਂ certificate of eligibility ਜਾਰੀ ਕਿਤਾ ਹੋਵੇ।

ਐਸਬੀਆਈ ਬੈਂਕ ਪੀਓ ਇਮਤਿਹਾਨ 2019 ਲਈ ਉਮਰ ਦੀ ਹੱਦ

 • 21 ਸਾਲ ਤੋਂ ਘੱਟ ਨਹੀਂ ਹੋਣੇ ਚਾਹੀਦੇ ਅਤੇ 30 ਸਾਲ ਤੋਂ ਉੱਪਰ ਨਹੀਂ ਹੋਣੇ ਚਾਹੀਦੇ (ਜਨਰਲ ਵਰਗ ਲਈ)
 • ਰਿਜ਼ਰਵ ਵਰਗ ਦੀ ਉਮਰ ਦੀ ਸੀਮਾ ਜਾਨਣ ਲਈ ਹੇਠਾਂ ਵੇਖੋ
ਐਸਬੀਆਈ ਬੈਂਕ ਪੀਓ ਇਮਤਿਹਾਨ ਲਈ ਉਮਰ ਦੀ ਹੱਦ ਰਿਜ਼ਰਵ ਵਰਗ ਲਈ

ਰਿਜ਼ਰਵ ਵਰਗ ਨੂੰ ਫ਼ੀਸ ਵਿਚ ਕੁਝ ਰਕਮ ਦੀ ਮਾਫ਼ੀ ਦਿੱਤੀ ਜਾਂਦੀ ਹੈ। ਉਸ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ Certificate ਜਾਂ Document ਹੋਣਾ ਚਾਹੀਦਾ ਹੈ।

ਉਮੀਦਵਾਰ ਦਾ ਵਰਗ ਉਮਰ ਦੀ ਰਿਹਾਇਤ (Age Relaxation)
SC/ST 5 years
Other Backward Classes (OBC) 3 years
General (PWD) 10 years
SC /ST (PWD) 15 years
OBC PWD 13 years
Persons domiciled in Jammu & Kashmir State during the period from 01.01.1980 to 31.12.1989 5 years
Ex-Servicemen/Disabled Ex-Servicemen Actual period of service rendered in defence services +3 years, (8 years for Disabled Ex- Servicemen belonging to SC/ST) subject to max. age of 50 years
Widows, Divorced women and women judicially separated from their husbands & who are not remarried 7 years (subject to maximum age limit of 35 years for General, 38 years for OBC & 40 years for SC/ST candidates)

ਐਸਬੀਆਈ ਬੈਂਕ ਪੀਓ ਇਮਤਿਹਾਨ 2019 ਕਿੰਨੀ ਵਾਰ ਦੇ ਸਕਦੇ ਹਾਂ

ਮੌਕਿਆਂ ਦਾ ਨੰਬਰ (Attempts)

ਵਰਗ ਮੌਕਿਆਂ ਦਾ ਨੰਬਰ
General 4
General (PwD) 7
OBC 7
OBC (PwD) 7
SC/ SC (PWD)/ ST/ ST (PWD) Koi limit nahi hai (No restriction)

 

ਐਸਬੀਆਈ ਬੈਂਕ ਪੀਓ 2019 ਲਈ ਵਿਦਿਅਕ ਯੋਗਤਾ

 • ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਕਿਸੇ ਵੀ ਖੇਤਰ ਵਿੱਚ ਗਰੈਜੂਏਟ
 • ਗਰੈਜੂਏਟ ਕਿਸੇ ਵੀ ਖੇਤਰ ਵਿਚ – ਆਰਟਸ, ਕਮਰਸ ਜਾਂ ਸਾਇੰਸ। ਆ ਸਿਰਫ ਕਮਰਸ ਦੇ ਵਿਦਿਆਰਥੀਆਂ ਲਈ ਨਹੀਂ ਹੈ।
 • ਇਸ ਤੋਂ ਅਲਾਵਾ ਹਰ ਪੋਸ਼ਿਸ਼ਨ ਲਈ ਮਿਨੀਮਮ ਪਰਸੈਂਟੇਜ (Minimum Percentage) ਅਤੇ ਉਮਰ ਦੀ ਸੀਮਾ ਵੀ ਹੁੰਦੀ ਹੈ। ਰਿਜਰਵ ਵਰਗ ਲਈ Reservation ਵੀ ਹੁੰਦੀ ਹੈ।

ਐਸਬੀਆਈ ਬੈਂਕ ਪੀਓ ਦੀ ਤਨਖਾਹ

ਬੇਸਿਕ ਤਨਖਾਹ – Rs.27,620/- plus TA/DA, ਮੈਡੀਕਲ ਭੱਤਾ ਬਾਕੀ ਸਭ ਤਰੀਕੇ ਦੇ ਭੱਤੇ ਜੋ ਕਿ ਇਕ ਸਰਕਾਰੀ ਨੌਕਰੀ ਵਿਚ  ਦਿੱਤੇ ਜਾਂਦੇ ਹਨ। ਸੈਲਰੀ ਇਨ ਹੈੰਡ.- ਘਟੋਂ ਘੱਟ Rs. 7.55 ਲੱਖ ਅਤੇ ਜ਼ਿਆਦਾ ਤੋਂ ਜ਼ਿਆਦਾ Rs. 12.93 ਲੱਖ. ਸੈਲਰੀ ਪੋਸਟ ਅਤੇ ਲੋਕੇਸ਼ਨ ਤੁਹਾਡੇ ਦੇ ਨਿਰਭਰ ਕਰਦੀ ਹੈ।

ਭਾਰਤੀ ਸਟੇਟ ਬੈਂਕ ਪੀਓ ਭਾਰਤੀ ਇਮਤਿਹਾਨ ਦੀ ਤਰੀਕ 2019

ਕਲਿਕ ਕਰਕੇ Apply ਕਰੋ

ਬਿਓਰਾ ਤਰੀਕ
ਆਨਲਾਈਨ ਰੇਜਿਸਟ੍ਰੇਸ਼ਨ ਅਤੇ ਫਾਰਮ ਦੀ Editing/ Modification 02.04.2019 ਤੋਂ 22.04.2019
ਫ਼ੀਸ ਪੇਮੈਂਟ 02.04.2019 ਤੋਂ 22.04.2019
ਆਨਲਾਈਨ Preliminary ਇਮਤਿਹਾਨ ਲਈ ਕੋਲ ਲੈੱਟਰ ਡਾਊਨਲੋਡ ਕਰੋ ਮਈ 2019 ਦਾ ਤੀਜਾ ਹਫ਼ਤਾ
ਆਨਲਾਈਨ ਇਮਤਿਹਾਨ – Preliminary 8, 9, 15 ਅਤੇ 16 ਜੂਨ 2019
ਆਨਲਾਈਨ ਇਮਤਿਹਾਨਾਂ ਦਾ ਰਿਜਲਟ – Preliminary ਜੁਲਾਈ 2019 ਦਾ ਪਹਿਲਾ ਹਫ਼ਤਾ
ਆਨਲਾਈਨ Main ਇਮਤਿਹਾਨ ਲਈ ਕੋਲ ਲੈੱਟਰ ਡਾਊਨਲੋਡ ਕਰੋ ਜੁਲਾਈ 2019 ਦਾ ਦੂਜਾ ਹਫ਼ਤਾ
ਆਨਲਾਈਨ ਇਮਤਿਹਾਨ – Main 20.07.2019
ਰਿਜਲਟ – Main ਅਗਸਤ 2019 ਦਾ ਤੀਜਾ ਹਫਤਾ
ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਲਈ ਕੋਲ ਲੈੱਟਰ ਡਾਊਨਲੋਡ ਕਰੋ ਅਗਸਤ 2019 ਦਾ ਚੌਥਾ ਹਫ਼ਤਾ
ਗਰੁੱਪ ਡਿਸਕਸ਼ਨ ਅਤੇ ਇੰਟਰਵਿਊ ਸਤੰਬਰ 2019
ਫਾਈਨਲ ਰਿਜਲਟ ਅਕਤੂਬਰ 2019 ਦਾ ਦੂਜਾ ਹਫ਼ਤਾ

Apply ਕਰਣ ਦੀ ਆਖਰੀ ਤਰੀਕ 22 ਅਪ੍ਰੈਲ 2019

ਐਸਬੀਆਈ ਬੈਂਕ ਪੀਓ ਭਰਤੀ ਫਾਰਮ ਕਿਵੇਂ ਭਰੀਏ?

ਐਸਬੀਆਈ ਬੈਂਕ ਦੀ ਵੈਬਸਾਈਟ (Website) – Apply ਕਰਨ ਲਈ ਇਥੇ ਕਲਿਕ ਕਰੋ

  1. Click here for New Registration” ਤੇ ਕਲਿਕ ਕਰੋ ਅਤੇ ਫਾਰਮ ਭਰੋ
   register_sbi_po
  2. “Basic Info, Photo&Signature, Details ਭਰਨ ਤੋਂ ਬਾਅਦ Preview ਅਤੇ Payment” ਕਰਨ ਤੋਂ ਬਾਅਦ ਰਜਿਸਟਰ ਕਰੋ। ਉਮੀਦਵਾਰ ਸਾਰੀ ਡਿਟੇਲਸ ਧਿਆਨ ਨਾਲ ਭਰਨ। ਸਾਰੀ ਡਿਟੇਲ ਅਪਣੇ ਸਰਟੀਫ਼ਿਕੇਟ (Certificate) ਦੇ ਹਿਸਾਬ ਨਾਲ ਭਰੋ। ਡਿਟੇਲਸ ਮੈਚ ਨਾ ਹੋਣ ਤੇ ਫਾਰਮ ਰਿਜੈਕਟ ਹੋ ਸਕਦਾ ਹੈ।
   application form sbi

3. ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸਿਸਟਮ ਇੱਕ ਪ੍ਰੋਵੀਸ਼ਨਲ ਰੇਗੀਸਟ੍ਰੇਸ਼ਨ ਨੰਬਰ (Provisional Registration Number) ਅਤੇ ਪਾਸਵਰਡ ਭੇਜੇਗਾ ਤੁਹਾਡੇ ਦਿੱਤੇ ਗਏ ਮੇਲ-ID ਅਤੇ ਫੋਨ ਨੰਬਰ ਉਤੇ।

4. ਉਮੀਦਵਾਰ ਨੂੰ ਅਪਣੇ Signature ਅਤੇ ਫੋਟੋ ਵੀ ਅੱਪਲੋਡ ਕਰਨੀ ਪਵੇਗੀ ਨੀਚੇ ਦਿੱਤੇ ਗਏ ਨਿਰਧਾਰਨ ਅਨੁਸਾਰ

ਉਮੀਦਵਾਰ  ਦੀ ਤਾਜ਼ੀ, ਕਲਰ, ਪਾਸਪੋਰਟ ਸਾਇਜ਼, ਫੋਟੋ ਲਾਈਟ ਬੈਕਗਰਾਉਂਡ ਦੇ ਨਾਲ Image dimensions: 200 X 230Pixels File Type: JPGFile size: 20 KB – 50 KB
ਉਮੀਦਵਾਰ ਦੇ Signature Image dimensions: 140 X 60Pixels File Type: JPGFile size: 10 KB – 20 KB

*ਜੱਦ ਤੱਕ ਤੁਸੀ ਅਪਣੀ ਫੋਟੋ ਤੇ signature ਅੱਪਲੋਡ ਨਹੀਂ ਕਰਦੇ ਤੁਹਾਡਾ ਫਾਰਮ ਸਬਮਿਟ ਨਹੀਂ ਹੋਵੇਗਾ।

ਐਸਬੀਆਈ ਬੈਂਕ ਪੀਓ ਭਰਤੀ ਫਾਰਮ ਫੀਸ 2019

ਫਾਰਮ ਆਨਲਾਈਨ ਹੀ ਭਰਿਆ ਜਾਂਦਾ ਹੈ ਅਤੇ ਇਸ ਦੀ ਫੀਸ ਵੀ ਆਨਲਾਈਨ ਹੀ ਭਰੀ ਜਾਂਦੀ ਹੈ।

ਐਸਬੀਆਈ ਪੀਓ ਇਮਤਿਹਾਨ ਫਾਰਮ ਦੀ ਫੀਸ:

 1. 100 ਰੁ. SC/ST/PWD ਉਮੀਦਵਾਰਾਂ ਲਈ
 2. 600 ਰੁ. ਬਾਕੀ ਉਮੀਦਵਾਰਾਂ ਲਈ

Apply ਕਰਨ ਲਈ ਕਲਿਕ ਕਰੋ

ਐਸਬੀਆਈ ਪੀਓ ਦੀ ਆਫੀਸ਼ਲ ਸੂਚਨਾ ਡਾਊਨਲੋਡ ਕਰੋ

ਐਸਬੀਆਈ ਬੈਂਕ ਪੀਓ ਸਲੇਕਸ਼ਨ ਦੀ ਕਿਰਿਆ 2019

ਐਸਬੀਆਈ ਦੀ ਕਿਰਿਆ 3 ਭਾਗਾਂ ਵਿਚ ਵੰਡੀ ਹੋਈ ਹੈ

 1. ਐਸਬੀਆਈ ਪੀਓ Preliminary ਇਮਤਿਹਾਨ
 2. ਐਸਬੀਆਈ ਪੀਓ Mains ਇਮਤਿਹਾਨ

 3. ਐਸਬੀਆਈ ਗਰੁੱਪ ਡਿਸਕਸ਼ਨ ਅਤੇ ਇੰਟਰਵਿਊ (Group Discussion and Interview)

ਐਸਬੀਆਈ ਬੈਂਕ ਪੀਓ ਇਮਤਿਹਾਨ ਦਾ ਜ਼ਰੀਆ 2019

ਸਾਰੇ ਇਮਤਿਹਾਨ ਆਨਲਾਈਨ ਹੁੰਦੇ ਹਾਂ ਕੰਪਿਊਟਰ ਰਾਹੀਂ। ਇਮਤਿਹਾਨ ਦੋ ਭਾਸ਼ਾਵਾਂ ਵਿਚ ਦਿੱਤਾ ਜਾ ਸਕਦਾ ਹੈ – ਅੰਗ੍ਰੇਜ਼ੀ ਅਤੇ ਹਿੰਦੀ।  ਇੰਗਲਿਸ਼ ਸੈਕਸ਼ਨ ਇੰਗਲਿਸ਼ ਵਿੱਚ ਹੀ ਦੇਣਾ ਪੈਂਦਾ ਹੈ, ਬਾਕੀ ਸਾਰੇ ਸੈਕਸ਼ਨ ਹਿੰਦੀ ਭਾਸ਼ਾ ਵਿਚ ਵੀ ਦੇ ਸਕਦੇ ਹਾਂ।

ਐਸਬੀਆਈ ਬੈਂਕ ਪੀਓ ਇਮਤਿਹਾਨ ਦਾ ਪੈਟਰਨ 2019

ਭਾਗ 1 ਐਸਬੀਆਈ ਪੀਓ Preliminary ਇਮਤਿਹਾਨ (Objective Test)

ਆ ਇਮਤਿਹਾਨ ਆਨਲਾਈਨ ਲਿੱਤਾ ਜਾਂਦਾ ਹੈ ਅਤੇ 3 ਭਾਗ ਵਿਚ ਵੰਡਿਆ ਹੁੰਦਾ ਹੈ।  ਇਸ ਇਮਤਿਹਾਨ ਲਈ 1 ਘੰਟਾ ਦਿਤਾ ਜਾਂਦਾ ਹੈ।

S.No ਟੋਪਿਕਸ ਪ੍ਰਸ਼ਨ (Questions) ਮਾਰਕਸ ਟਾਈਮ
1. English Language
(ਇੰਗਲਿਸ਼ ਲੈਂਗੂਏਜ)
30 30
2. Quantitative Aptitude
(ਕੁਐਂਟੀਟੈਟਿਵ ਅਪਟੀਟਉੱਡ )
35 35
3. Reasoning Ability
(ਰਿਜ਼ਨਿੰਗ ਅਬਿਲਿਟੀ)
35 35
Total (ਟੋਟਲ) 100 100 60 ਮਿੰਟ  (1 ਘੰਟਾ)
 • ਨੈਗੇਟਿਵ ਮਾਰਕਿੰਗ – ¼ ਹਰ ਗਲਤ ਜਵਾਬ ਦੇਹਰ ਉਮੀਦਵਾਰ ਨੂੰ ਮਿਨੀਮਮ ਮਾਰਕਸ ਲੈਕੇ ਆਉਣੇ ਜਰੂਰੀ ਹਨ ਤਾਂ ਹੀ ਉਹ ਅਗਲੇ ਰਾਉਂਡ ਵਿਚ ਜਾਣ ਲਈ ਯੋਗ ਹੋਣਗੇ। ਜੇ ਤੁਸੀ ਆ ਇਮਤਿਹਾਨ ਪਾਸ ਕਰ ਲੈਂਦੇ ਹੋ ਤੁਸੀ Mains ਲਈ ਯੋਗ ਹੋ ਜਾਵੋਗੇ।

ਭਾਗ 2 ਐਸਬੀਆਈ ਪੀਓ Mains ਇਮਤਿਹਾਨ

Objective Test

S.No ਟੋਪਿਕਸ ਪ੍ਰਸ਼ਨ (Questions) ਮਾਰਕਸ ਸਮਾਂ
1. Reasoning and  Computer Aptitude 45 60 60 ਮਿੰਟ
2. Data Analysis & Interpretation 35 60 45 ਮਿੰਟ
3. General Awareness about Economy/ Banking 40 40 35 ਮਿੰਟ
4. English Language 35 40 40 ਮਿੰਟ
Total (ਟੋਟਲ) 155 200 180 ਮਿੰਟ (3 ਘੰਟੇ)
 • ਨੈਗੇਟਿਵ ਮਾਰਕਿੰਗ – ¼ ਹਰ ਗਲਤ ਜਵਾਬ ਦੇ

Descriptive Test

ਇਸ ਇਮਤਿਹਾਨ ਵਿਚ 30 ਮਿੰਟਾਂ ਵਿਚ 50 ਸਵਾਲ ਪੁੱਛੇ ਜਾਂਦੇ ਹਨ। ਇੰਗਲਿਸ਼ ਭਾਸ਼ਾ ਚੈਕ ਕਿੱਤੀ ਜਾਂਦੀ ਹੈ। ਲੇਖ ਅਤੇ ਪੱਤਰ ਲਿਖਣ ਨੂੰ ਕਿਹਾ ਜਾਂਦਾ ਹੈ।  ਆ ਇਮਤਿਹਾਨ ਓਹਨਾ ਦਾ ਹੀ ਹੁੰਦਾ ਹੈ ਜੋ Objective Test ਵਿੱਚ ਮਿਨੀਮਮ ਮਾਰਕਸ ਲੈਕੇ ਆਏ ਹਨ। ਅਤੇ ਜੇੜ੍ਹੇ Mains ਕਲੀਅਰ ਕਰਦੇ ਹਨ ਓਹਨਾ ਨੂੰ ਅਗਲੇ ਰਾਉਂਡ ਲਈ ਬੁਲਾਇਆ ਜਾਂਦਾ ਹੈ।

ਭਾਗ 3 ਐਸਬੀਆਈ ਗਰੁੱਪ ਡਿਸਕਸ਼ਨ ਅਤੇ ਇੰਟਰਵਿਊ (Group Discussion and Interview)

S.NO. ਰਾਉਂਡ Max Marks
1. Group Discussion  (ਗਰੁੱਪ ਡਿਸਕਸ਼ਨ) 20
2. Personal Interview (PI) (ਪਰਸਨਲ ਇੰਟਰਵਿਊ) 30
Total (ਟੋਟਲ) 50

 

ਜੋ ਲੋਗ Mains ਕਲੀਅਰ ਕਰਦੇ ਹਨ ਓਹਨਾ ਨੂੰ ਇਸ ਰਾਉਂਡ ਲਈ ਬੁਲਾਇਆ ਜਾਂਦਾ ਹੈ। ਗਰੁੱਪ ਡਿਸਕਸ਼ਨ ਵਿਚ ਤੁਹਾਨੂੰ ਇਕ ਟੌਪਿਕ ਦਿੱਤਾ ਜਾਂਦਾ ਹੈ ਅਤੇ ਸਾਰਾ ਗਰੁੱਪ ਉਸ ਦੇ ਉਪਰ ਚਰਚਾ ਕਰਦਾ ਹੈ। ਇਸ ਦੇ ਵਿਚ ਕੰਮੁਨੀਕੈਸ਼ਨ, ਕੌਂਫੀਨਡੈਂਸ ਅਤੇ knowledge ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਇੰਟਰਵਿਊ ਹੁੰਦਾ ਹੈ ਜਿਸ ਵਿਚ ਕੰਮ ਦੇ ਸੰਭੰਦੀ,  ਬੈਂਕਿੰਗ ਬਾਰੇ ਅਤੇ ਜਨਰਲ knowledge ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ। ਆ ਭਾਗ ਕੁਲ 50 ਨੰਬਰਾਂ ਦਾ ਹੁੰਦਾ ਹੈ।

ਐਸਬੀਆਈ ਬੈਂਕ ਪੀਓ ਫਾਈਨਲ ਸੈਲੇਕਸ਼ਨ

S.No  ਰਾਉਂਡ Max Marks Min Marks
1. Mains Examination(ਭਾਗ 2) 225 75
2. GD & Interview(ਭਾਗ 3) 50 25
Total (ਟੋਟਲ) 275 100

ਸਾਰੇ ਰੋਊਂਡਸ ਹੋਣ ਤੋਂ ਬਾਅਦ ਮੈਰਿਟ ਲਿਸਟ ਨਿਕਲਦੀ ਹੈ ਹਰ ਵਰਗ ਅਤੇ ਸਟੇਟ ਲਈ। ਜਿਹੜੇ ਉਮੀਦਵਾਰਾਂ ਨੇ ਟਾਪ ਕਿੱਤਾ ਹੈ ਉਨ੍ਹਾਂ ਨੂੰ ਸੈਲੇਕਟ ਕੀਤਾ ਜਾਂਦਾ ਹੈ।

ਐਸਬੀਆਈ ਪੀਓ ਇਮਤਿਹਾਨ ਤੋਂ ਪਹਿਲੇ ਦੀ ਟ੍ਰੇਨਿੰਗ 2019

ਬੈਂਕ ਇਕ ਟ੍ਰੇਨਿੰਗ ਚਲਾਉਂਦਾ ਹੈ ਇਮਤਿਹਾਨ ਤੋਂ ਪਹਿਲਾ SC/ST/Religious Minorities Communities ਲਈ। ਆ ਟ੍ਰੇਨਿੰਗ 5 ਦਿਨਾਂ ਲਈ ਹੁੰਦੀ ਹੈ ਅਤੇ ਉਮੀਦਵਾਰ ਨੂੰ ਫਾਰਮ ਭਰਨ ਦੇ ਦੌਰਾਨ ਆ ਦੱਸਣਾ ਪੈਂਦਾ ਹੈ।

ਸ਼ਹਿਰ ਜਿੱਥੇ ਟ੍ਰੇਨਿੰਗ ਹੋਵੇਗੀ : Agartala, Agra, Ahmedabad, Aizwal, Akola, Allahabad, Asansol, Aurangabad, Bareilly, Bhubaneswar, Berhampur (Ganjam), Bhopal, Bangalore, Chandigarh, Chennai, Coimbatore, Dehradun, Dibrugarh, Ernakulam, Gangtok, Gorakhpur, Gulbarga, Guwahati, Hubli, Hyderabad, Imphal, Indore, Itanagar, Jabalpur, Jaipur, Kanpur, Kohima, Kolkata, Lucknow, Madurai, Meerut, Mumbai, Mysore, Nagpur, New Delhi, Panaji (Goa), Patna, Port Blair, Purnea, Pune, Raipur, Ranchi, Sambalpur, Silchar, Siliguri, Shillong, Srinagar, Toora, Tirupati, Vadodara, Varanasi, Vishakhapatnam, Vijayawada

ਐਸਬੀਆਈ ਬੈਂਕ ਪੀਓ ਪ੍ਰੋਬੇਸ਼ਨ ਦਾ ਸਮਾਂ (On job training)

ਐਸਬੀਆਈ ਪੀਓ ਵਿਚ ਸਲੇਕਟ ਹੋਣ ਤੋਂ ਬਾਅਦ ਦੋ ਸਾਲ ਲਈ ਪ੍ਰੋਬੇਸ਼ਨ ਵਿੱਚ ਰਹਿਣਾ ਪੈਂਦਾ ਹੈ ਜਿਸ ਵਿਚ ਪੀਓ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹਨਾਂ ਨੂੰ ਬੈਂਕ ਦੇ ਵੱਖ-ਵੱਖ ਡਿਪਾਰਟਮੈਂਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਓਹਨਾ ਨੂੰ ਬੈਂਕਿੰਗ ਬਾਰੇ ਜਾਣਕਾਰੀ ਮਿਲ ਸਕੇ। ਪ੍ਰੋਬੇਸ਼ਨ ਪੀਰਿਅਡ ਤੋਂ ਬਾਅਦ ਐਸਬੀਆਈ ਦੀ ਕਿਸੀ ਬ੍ਰਾਂਚ ਵਿਚ ਪੋਸਟਿੰਗ ਕਿੱਤੀ ਜਾਂਦੀ ਹੈ ਅਸਿਸਟੈਂਟ ਮੈਨੇਜਰ ਦੇ ਤੌਰ ਤੇ ਜਿਨ੍ਹਾਂ ਦਾ ਕੰਮ ਹੁੰਦਾ ਹੈ ਕੈਸ਼ ਮੈਨਜਮੈਂਟ, ਚੈਕ ਪਾਸ ਕਰਨਾ, ਆਦਿ।

ਐਸਬੀਆਈ ਬੈਂਕ ਪੀਓ ਭਰਤੀ ਸਿਲੇਬਸ 2019

1. Preliminary exam (Objective Test)

S.No. ਸੇਕਸ਼ਨਸ ਟੋਪਿਕਸ
1. English Language
(ਇੰਗਲਿਸ਼ ਲੈਂਗੂਏਜ)
ਰੀਡਿੰਗ ਕੰਪਰੀਹੰਸਨ, ਕਲੋਜ਼ ਟੈੱਸਟ, ਫਿਲਟਰਜ਼, ਸੇੰਟਨਸ ਗ਼ਲਤੀਆਂ, ਸ਼ਬਦਾਵਲੀ ਅਧਾਰਤ ਸਵਾਲ,ਸੇੰਟਨਸ ਇਮਪਰੁਵਮੇੰਟ, ਜੰਬਲਡ ਪਰਾਗ੍ਰਾਫ, ਪੈਰਾਗ੍ਰਾਫ ਅਧਾਰਿਤ ਸਵਾਲ (ਪੈਰਾਫਿਲਫ ਫਿਲਟਰਜ਼, ਪੈਰਾਗ੍ਰਾਫ ਸੰਕਲਨ, ਪੈਰਾਗ੍ਰਾਫ / ਵਾਕੰਕ ਰਿਸਟੇਟਮੈਂਟ)
2. Reasoning Ability
(ਰਿਸਨੀਂਗ ਅਬਿਲਿਟੀ)
ਪਜਲਜ਼, ਸੀਟਿੰਗ ਅਰੇਂਜਮੈਂਟ, ਡਿਰੇਕਸ਼ਨ ਸੈਂਸ, ਬਲਡ ਰਿਲੇਸ਼ਨ, ਸਿਲੋਜਿਸਮ, ਕੋਡਿੰਗ-ਡੀਕੋਡਿੰਗ, ਮਸ਼ੀਨ ਇੰਪੁੱਟ-ਆਉਟਪੁਟ, ਅਸਮਾਨਤਾਵਾਂ, ਅਲਫ਼ਾ-ਸੰਖਿਆਤਮਕ-ਸੰਕੇਤ, ਸੀਰੀਜ਼, ਡੇਟਾ ਸੁਪਰਿਨੀਅਨ, ਲਾਜ਼ੀਕਲ ਰੀਜਨਿੰਗ (ਪੈਰੇਜ ਇਨਫਰੰਸ, ਸਟੇਟਮੈਂਟ ਅਤੇ ਅਨੁਮਾਨ, ਸਿੱਟਾ, ਦਲੀਲ)
3. Numerical Ability (Maths)
(ਨੁਮੇਰਿਕੈਲ ਅਬਿਲਿਟੀ ਮੈਥਸ)
ਵਿਭਿੰਨ ਅੰਕਥਿਕ ਸਮੱਸਿਆਵਾਂ (ਐਚਸੀਐਫ ਅਤੇ ਐਲਸੀਐਮ), ਲਾਭ ਅਤੇ ਘਾਟਾ, ਸਮੱਸਿਆ, ਯੁਗ, ਕੰਮ ਅਤੇ ਸਮਾਂ, ਸਪੀਡ ਦੂਰੀ ਅਤੇ ਸਮਾਂ, ਸਰਲ ਵਿਆਜ ਅਤੇ ਕੰਪਾਊਂਡ ਵਿਆਜ ਅਤੇ ਸੜਕਾਂ ਅਤੇ ਸੂਚਕਾਂਕ, ਸੰਭਾਵੀਤਾ, ਵਿਸ਼ਾ-ਵਸਤੂ,ਔਸਤ, ਅਨੁਪਾਤ ਅਤੇ ਅਨੁਪਾਤ, ਭਾਈਵਾਲੀ, ਕਿਸ਼ਤੀਆਂ ਅਤੇ ਸਟਰੀਮ ਤੇ ਸਮੱਸਿਆਵਾਂ, ਰੇਲਿਆਂ, ਮਿਸ਼ਰਣ ਅਤੇ ਅਲੀਗੇਸ਼ਨ, ਪਾਈਪਾਂ ਅਤੇ ਚੁਬਾਰੇ ਸੰਬੰਧੀ ਸਮੱਸਿਆਵਾਂ), ਨੰਬਰ ਸਿਸਟਮ, ਡਾਟਾਵਿਆਖਿਆ (ਡੀਆਈ), ਕ੍ਰਮ ਅਤੇ ਸੀਰੀਜ਼

 

2. Mains ਇਮਤਿਹਾਨ (Objective Test)

S.No. ਸੈਕਸ਼ਨ ਟੋਪਿਕਸ
1. English Language
(ਇੰਗਲਿਸ਼ ਲੈਂਗੂਏਜ)
ਸ਼ਬਦਾਵਲੀ, ਵਿਆਕਰਣ, ਸ਼ਬਦਾਵਲੀ, ਜ਼ਬਾਨੀ ਯੋਗਤਾ, ਵਰਡ ਐਸੋਸੀਏਸ਼ਨ, ਸੈਨਸ ਇੰਪਰੂਵਮੈਂਟ, ਜਾਮਲੇ ਪੈਰੇ, ਪੈਰਾਗ੍ਰਾਫ ਅਧਾਰਿਤ ਪ੍ਰਸ਼ਨ (ਪੈਰਾਫਿਲਫ ਫਿਲਰਜ਼, ਪੈਰਾਗ੍ਰਾਫ ਸੰਕਲਨ, ਪੈਰਾਗ੍ਰਾਫ / ਵਾਕ ਪਰਿਵਰਤਨਾ), ਖਾਲੀ ਥਾਂ ਭਰਨ ਵਾਲੀ ਗਲਤੀ, ਖਾਲੀ ਥਾਂ ਭਰੋ
2. Reasoning Ability
(ਰਿਸਨੀਂਗ ਅਬਿਲਿਟੀ)
ਪਜਲਜ਼, ਸੀਟਿੰਗ ਅਰੇਂਜਮੈਂਟ, ਡਿਰੇਕਸ਼ਨ ਸੈਂਸ, ਬਲਡ ਰਿਲੇਸ਼ਨ, ਸਿਲੋਜਿਸਮ, ਕੋਡਿੰਗ-ਡੀਕੋਡਿੰਗ, ਮਸ਼ੀਨ ਇੰਪੁੱਟ-ਆਉਟਪੁਟ, ਅਸਮਾਨਤਾਵਾਂ, ਅਲਫ਼ਾ-ਸੰਖਿਆਤਮਕ-ਸੰਕੇਤ, ਸੀਰੀਜ਼, ਡੇਟਾ ਸੁਪਰਿਨੀਅਨ, ਲਾਜ਼ੀਕਲ ਰੀਜਨਿੰਗ (ਪੈਰੇਜ ਇਨਫਰੰਸ, ਸਟੇਟਮੈਂਟ ਅਤੇ ਅਨੁਮਾਨ, ਸਿੱਟਾ, ਦਲੀਲ)
3. Data Analysis
(ਡਾਟਾ ਅਨਲੀਸਿਸ)
ਟੇਬੂਲਰ ਗ੍ਰਾਫ, ਲਾਈਨ ਗ੍ਰਾਫ, ਬਾਰ ਗ੍ਰਾਫ, ਅਸਮਰੱਥਾ ਕੇਸ ਆਈਡੀ, ਡੇਟਾ ਸੁਪਰਿਨੀਅਨ, ਸੰਭਾਵੀਤਾ, ਫਾਰਮੇਸ਼ਨ ਅਤੇ ਕੰਬੀਨੇਸ਼ਨ
4. General Awareness(ਜਨਰਲ ਅਵਰਨੈਸ ) ਬੈਂਕਿੰਗ ਅਤੇ ਬੀਮਾ ਜਾਗਰੂਕਤਾ, ਵਿੱਤੀ ਜਾਗਰੂਕਤਾ, ਸਰਕਾਰੀ ਯੋਜਨਾਵਾਂ ਅਤੇ ਨੀਤੀਆਂ, ਮੌਜੂਦਾ ਮਾਮਲਿਆਂ, ਸਥਾਈ ਜਾਗਰੂਕਤਾ
5. Computer Aptitude
(ਕੰਪਿਊਟਰ ਅਪਟੀਉਡ)
ਇਤਿਹਾਸ ਅਤੇ ਕੰਪਿਊਟਰ ਦੀ ਵਰਤੋਂ, ਕੰਪਿਊਟਰ ਦੀ ਜਾਣਕਾਰੀ, ਕੰਪਿਊਟਰ ਮੈਮੋਰੀ, ਕੰਪਿਊਟਰ ਹਾਰਡਵੇਅਰ ਅਤੇ I / O ਡਿਵਾਈਸਾਂ, ਕੰਪਿਊਟਰ ਸਾਫਟਵੇਅਰ, ਕੰਪਿਊਟਰ ਭਾਸ਼ਾਵਾਂ, ਆਪਰੇਟਿੰਗ ਸਿਸਟਮ, ਕੰਪਿਊਟਰ ਨੈਟਵਰਕ, ਇੰਟਰਨੈਟ, ਐਮ ਐਸ ਆਫਿਸ ਸੁਈਟ ਅਤੇ ਸ਼ਾਰਟ ਕਟ ਕੁੰਜੀਆਂ, ਡੀ ਬੀ ਐਮ ਦੇ ਬੁਨਿਆਦੀ, ਨੰਬਰ ਸਿਸਟਮ ਅਤੇ ਪਰਿਵਰਤਨ, ਕੰਪਿਊਟਰ ਅਤੇ ਨੈੱਟਵਰਕ ਸੁਰੱਖਿਆ

 

ਐਸਬੀਆਈ ਬੈਂਕ ਪੀਓ ਭਾਰਤੀ 2019 ਦੀ ਤਿਆਰੀ ਕਿਵੇਂ ਕਰੀਏ

ਐਸਬੀਆਈ ਬੈਂਕ ਪੀਓ ਭਰਤੀ ਲਈ ਬੈਸਟ ਬੁਕਸ

ਇਮਤਿਹਾਨ ਸੌਖਾ ਨਹੀਂ ਹੁੰਦਾ। ਇਸ ਦੀ ਤਿਆਰੀ ਵਿੱਚ ਤੁਹਾਡੀ ਮਦਦ ਕਰਣਗੀ ਆ ਕਿਤਾਬਾਂ।

S.No. ਸੇਕਸ਼ਨਸ ਕਿਤਾਬ ਦਾ ਨਾਮ
1. English
(ਇੰਗਲਿਸ਼)
 1. High School English Grammar and Composition by Wren and Martin
2. Numerical Ability(Maths)
(ਨੁਮੇਰਿਕੈਲ ਅਬਿਲਿਟੀ ਮੈਥਸ)
 1. 6-10th NCERT books
 2. 11th and 12th – RD Sharma
 3. RS Agarwal
 4. Quicker Maths by M Tyra
 5. Fast track Objective Arithmetic by Rajesh Sharma (Arihant Publication)
3. Reasoning
(ਰਿਸਨੀਂਗ )
 1. Modern Approach to verbal and non verbal reasoning by RS Agarwal
 2. Analytical reasoning by MK Pandey
4. Banking awareness
(ਬੈਂਕਿੰਗ ਅਵੇਰਨੈਸ )
 1. Banking awareness by Arihant Publication
 2. Hand book on banking awareness by IBC Academy Publication
5. Computer awareness
(ਕੰਪਿਊਟਰ ਅਵੇਰਨੈਸ )
 1. Objective computer awareness by Arihant Publication
 2. Computer by Lucent (Rani ahilya)
6. General Knowledge
(ਜਨਰਲ ਨੌਲੇਜ)
 1. 6-10th books – history, civics, social sciences, science
 2. Static GK – Lucent (history, politics, general science)
 3. Manorama Publications (yearly book)
 4. Arihant Publication
 5. Pratiyogita darpan (monthly)
7. Current affairs
(ਕਰੰਟ ਅਫੈਰਸ)
 1. Newspaper : The hindu, the indian express,economic times , front page, editorial, international
 2. Magazines : Outlook, the frontline

 

ਐਸਬੀਆਈ ਬੈਂਕ ਪੀਓ ਦੀ ਆਫੀਸ਼ਲ ਸੂਚਨਾ ਡਾਊਨਲੋਡ ਕਰੋ

ਐਸਬੀਆਈ ਪੀਓ ਦੀ ਤਿਆਰੀ 2019

ਬੈਸਟ Website ਕਰੰਟ Affair ਪੜ੍ਹਨ ਲਈ

 • GK Today (current affairs ਅਤੇ general knowledge)
 •  Bankers Adda ( ਸਾਰੇ  ਸੇਕਸ਼ਨਸ English, Numerical Ability, Reasoning, Computer Awareness, Banking Awareness, Current affairs and General Knolwedge ਦੇ ਨੋਟਸ, practise questions, quizes, mock tests, monthly capusles ਸਭ ਤੁਹਾਨੂੰ ਇਥੇ ਮਿਲੇਗਾ)
 • Bank exam Today (ਸਾਰੇ ਟੌਪਿਕ ਅਤੇ Question Paper ਤੁਹਾਨੂੰ ਇਥੇ ਮਿਲਣਗੇ)
 • Gradeup (ਸਾਰੇ ਟੋਪਿਕਸ ਮੌਕ ਟੈਸਟ ਬਾਰੇ ਤੁਹਾਨੂੰ ਇਥੇ ਮਿਲੇਗਾ)

ਇੰਗਲਿਸ਼ ਸੁਧਾਰਣ ਲਈ

 • ਇੰਗਲਿਸ਼ ਮੂਵੀ ਵੇਖੋ
 • ਦੋਸਤਾਂ ਨਾਲ ਇੰਗਲਿਸ਼ ਵਿਚ ਗੱਲ ਕਰੋ
 • ਰੋਜ ਇੰਗਲਿਸ਼ ਅਖਬਾਰ ਪੜ੍ਹੋ ਜਿਵੇਂ ਕਿ The times of India, The Hindu, The Indian Express. ਖਾਸ ਕਰ editorial ਸੈਕਸ਼ਨ ਪੜ੍ਹੋ।

ਐਸਬੀਆਈ ਕਲਰਕ 2019 ਦੀ ਜਾਣਕਾਰੀ ਲਈ ਇਥੇ ਕਲਿਕ ਕਰੋ

ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ ਜਾਂ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਥੱਲੇ comment ਕਰੋ।

LEAVE A REPLY

Please enter your comment!
Please enter your name here